ਬਚਪਨ ਦੀ ਯਾਦ-
ਘਰ ਸਾਫ਼ ਕਰਦਿਆਂ ਲੱਭੀ
ਟੁੱਟੀ ਹੋਈ ਗੁੱਡੀ

ਗੁਰਸਿਮਰਨ ਕੌਰ