ਗਾਲੜ ਦਾ ਆਲ੍ਹਣਾ-
ਘਰ ਕਲੀ ਕਰਦਿਆ ਦਿਸੀ 
ਬੱਚੀ ਦੀ ਜੁਰਾਬ

ਰਾਜਿੰਦਰ ਸਿੰਘ ਘੁੰਮਣ