ਟੁੱਟਿਆ ਬਟਣ ਲਗਾ
ਦੰਦਾਂ ਨਾਲ ਧਾਗਾ ਟੁੱਕਦਿਆਂ
ਸੀਨਾ ਛੋਹਣ ਸਾਹ

ਅਮਰਾਓ ਸਿੰਘ ਗਿੱਲ