ਪਿੱਪਲ ਥੱਲੇ 
ਨੱਬੇ ਸਾਲ ਪੁਰਾਣਾ ਤੱਪੜ
ਉਹੀ ਆਰ ਤੇ ਰੰਬੀ

ਚਰਨ ਗਿੱਲ