1.ਕੜੱਕ ਕੜੱਕ –
ਕੌਡੀਆਂ ਵਾਲੀ ਚੁੰਨੀ
ਲੱਕ ਨਾਲ ਵਜੇ

2.ਚਾਬੀਆਂ ਦਾ ਗੁੱਛਾ
ਛਣ ਛਣ ਕਰਦੇ
ਕਮਰ ਤੇ ਘੁੰਗਰੂ

3 .ਛਣ ਛਣ ਛਣ
ਘੁੰਗਰੂਆਂ ਵਾਲਾ ਪਰਾਂਦਾ
ਲਕ ਤੇ ਭੁੱੜਕੇ

ਅਰਵਿੰਦਰ ਕੌਰ