ਚੰਨ ਚਾਨਣੀ
ਆਉਂਦੀ ਦਾ ਲਿਸ਼ਕੇ
ਚੁੰਨੀ ਦਾ ਕਿਨਾਰਾ 

ਸੁਖਵਿੰਦਰ ਵਾਲੀਆ