ਪਸ਼ੂ ਨਹਾਉਂਦੇ
ਨੰਗ-ਮੁਨੰਗੇ ਬੱਚੇ
ਟੁੱਭੀਆਂ ਲਾਉਂਦੇ

ਇੰਦਰਜੀਤ ਸਿੰਘ ਪੁਰੇਵਾਲ