ਹਵਾ ਦਾ ਬੁੱਲਾ
ਪੀਲੇ ਫੁੱਲਾਂ ਦਾ ਢੇਰ 
ਕਨੇਰ ਥੱਲੇ

ਸੁਖਵਿੰਦਰ ਵਾਲੀਆ