ਕੈਨਵਸ ‘ਤੇ ਰੰਗ –
ਉਹਦੇ ਮੱਥੇ ‘ਤੇ ਬਣਾਈ 
ਲਾਲ ਬਿੰਦੀ

ਅਰਵਿੰਦਰ ਕੌਰ