ਗਰਮ ਦੁਪਹਿਰ –
ਬਿਨਾਂ ਬਿਜਲੀ ਚੱਲ ਰਹੀ
ਬੇਬੇ ਦੀ ਪੱਖੀ

ਰਾਕੇਸ਼ ਕੁਮਾਰ