ਆਨ ਬੈਠੀ ਚਿੜੀ 
ਬੂਰ ਭਰੇ ਅੰਬ ਦੀ 
ਟਾਹਣੀ ਹੋਰ ਲਿਫੀ

ਰਾਜਿੰਦਰ ਸਿੰਘ ਘੁੰਮਣ