ਝੌਂਪੜੀ ਦੀ ਟੀਨ
ਛੋਹ ਤੋਂ ਪਤਾ ਲੱਗਾ
ਕਬੂਤਰ ਹੈ

ਕੁਲਜੀਤ ਮਾਨ