ਲਿਪਿਆ ਘਰ
ਕੰਧ ਤੇ ਲਿਖਿਆ
ਉਹਦਾ ਨਾਂ

ਅਰਵਿੰਦਰ ਕੌਰ