ਕਾਲਾ ਟਿੱਕਾ–
ਸ਼ੀਸ਼ੇ ਮੂਹਰੇ ਖੜ੍ਹੀ ਲਾਵੇ
ਗੋਰੀ ਗੱਲ੍ਹ ਤੇ

ਗੁਰਵਿੰਦਰ ਸਿੱਧੂ