ਚਿਰਾਂ ਪਹਿਲਾਂ ਮਿਲਿਆ
ਛੱਲਾ ਘੁਮਾਕੇ ਦੇਖੇ
ਉਂਗਲੀ ਦਾ ਬਦਲਿਆ ਰੰਗ

ਗੁਰਮੁਖ ਧਿਮਾਣ