ਭਾਫ਼ਾਂ ਛੱਡਦਾ ਪਾਣੀ-
ਮਾਂ ਨੂੰ ਯਾਦ ਕਰਦਿਆਂ
ਕਾਂਬਾ ਛੇੜੇ

ਗੁਰਮੀਤ ਸੰਧੂ