ਨਵੀਂ ਜੰਮੀਂ ਬੱਚੀ 
ਮੁੱਠੀ ਖੋਲ੍ਹ ਕੇ ਵੇਖੇ ਮਾਂ 
ਤਲੀ ਦੀਆਂ ਲੀਕਾਂ

ਅਰਵਿੰਦਰ ਕੌਰ