ਦਾਣਾ ਮੰਡੀ—
ਟਰੈਕਟਰ ਦੀ ਲਾਇਟ ਅੱਗੇ
ਉੱਡਣ ਚਿੱਟੇ ਪਤੰਗੇ

ਪੁਸ਼ਪਿੰਦਰ ਸਿੰਘ ਪੰਛੀ