ਕੁਆਟਰਾਂ ਦੀ ਕਤਾਰ 
ਪਿਛਲੇ ਵਿਹੜੇ ਦੇ ਬਗੀਚੇ ‘ਚ 
ਇੱਕੋ ਸੂਰਜਮੁਖੀ ਦਾ ਫੁੱਲ 
row of quarters 
in the backyard orchard
only one sunflower

ਰਣਜੀਤ ਸਿੰਘ ਸਰਾ