ਤਿਰਛੀ ਵਾਛੜ
ਬਰੋਟੇ ਦੀ ਜੜ੍ਹ ਦੁਆਲੇ ਕੁੰਗੜੀਆਂ
ਆਜੜੀ ਨਾਲ ਬੱਕਰੀਆਂ

ਗੁਰਮੁਖ ਭੰਦੋਹਲ ਰਾਈਏਵਾਲ