ਕੱਤਕ ਮੱਸਿਆ –
ਬਸਤੀ ‘ਚ ਜਗਣ ਦੀਵੇ 
ਵਿਰਲੇ ਵਿਰਲੇ 

kattak masseya –
basti ch jagan deeve
virle virle

ਸੁਰਮੀਤ ਮਾਵੀ