ਚੜ੍ਹੇ ਚੜ੍ਹਾਈ
ਚੁੱਕਿਆ ਪੋਤਾ
ਬੁੱਢੀ ਮਾਈ

ਬਲਵਿੰਦਰ ਸਿੰਘ ਮੋਗਾ