ਕਾਲੀ ਰਾਤ ਪਹਾੜੀ 
ਦੂਰ ਤੱਕ ਦਿਸ ਰਿਹਾ 
ਝਨਾਂ ਚਾਨਣੀ ਭਰਿਆ 
…….
ਸੰਘਣੇ ਰੁੱਖ ਹਨੇਰਾ
ਪਹਾੜਾਂ ‘ਚੋਂ ਜਾ ਰਿਹਾ
ਝਨਾਂ ਚਾਨਣੀ ਭਰਿਆ

ਅਰਵਿੰਦਰ ਕੌਰ