ਮਿੱਟੀ ਲਾਵੇ ਕੰਧੋਲ਼ੀ ਨੂੰ
ਯਾਦ ਸੱਜਣਾ ਦੀ ਆਈ
ਪਹਿਲਾਂ ਹੱਸੀ ਫੇਰ ਰੋਈ

ਡਿਮਪੀ ਸਿੱਧੂ