ਏਕਮ ਦਾ ਚੰਨ
ਵੇਖਦੀਆਂ ਕੋਲੋ ਲੰਘ ਗਈ
ਕੂੰਜਾਂ ਦੀ ਡਾਰ

ਗੁਰਵਿੰਦਰ ਸਿੰਘ ਸਿੱਧੂ