ਸਮਾਜ ਭਲਾਈ ਦਫਤਰ
ਧੂੜ ਭਰੀਆਂ ਫਾਈਲਾਂ ਲਾਗੇ ਸੁੱਤਾ
ਚਸ਼ਮੇ ਵਾਲਾ ਬਾਬੂ

ਹਰਿੰਦਰ ਅਨਜਾਣ