ਸੁਨਿਹਰੀ ਫਲੀਆਂ-
ਸ਼ਰੀਂਹ ਦੇ ਫੁੱਲਾਂ ਚੋਂ ਹਵਾ ‘ਚ
ਮਹਿਕਾਂ ਰਲੀਆਂ

ਰਾਜਿੰਦਰ ਸਿੰਘ ਘੁੰਮਣ