ਉੜਿਆ ਪੰਛੀ
ਥੋੜਾ ਚਿਰ ਹਿੱਲੀ
ਪੱਤਲੀ ਟਾਹਣੀ

ਸਰਬਜੀਤ ਸਿੰਘ ਖਹਿਰਾ