ਸਰਸਰਾਹਟ ਚ ਲੀਨ
ਰੁੱਖ ਦੇ ਪਤਝੜੀ ਪੱਤੇ
‘ਤੇ ਸਾਡੀਆਂ ਤਲ਼ੀਆਂ

busy in rustling
autumn leaves of tree
and our palms

सरसराहट में लीन 
वृक्ष के हेम्न्ति पत्ते 
व हमारी हथेलियाँ

ਜਗਜੀਤ ਸੰਧੂ