ਕਣਕ ਦੀ ਵਾਢੀ 
ਨਵੇਂ ਸਾਈਕਲ ਦੇ ਚੱਕਿਆਂ ‘ਤੇ 
ਚਮਕੇ ਦੁਪਹਿਰੀ ਸੂਰਜ 

wheat harvesting 
new bicycle’s rims have 
shining noon sun

ਰਣਜੀਤ ਸਿੰਘ ਸਰਾ