ਧੂੜ ਭਰਿਆ ਖਤ 
ਅਜੇ ਵੀ ਓਹੀ 
ਉਸਦੀ ਖੁਸ਼ਬੋ

ਅਰਵਿੰਦਰ ਕੌਰ