ਸੜ ਗਈ 
ਪੁਰਾਣਾ ਖ਼ਤ ਸਾੜਦਿਆਂ 
ਵਿਚਲੀ ਉਂਗਲ 

ਮਨਦੀਪ ਮਾਨ

ਇਸ਼ਤਿਹਾਰ