ਟਹਿਣੀਓਂ ਟੁੱਟਾ
ਕੱਚਾ ਫੁੱਲ
ਡੰਡੀਓਂ ਚੋਵੇ ਪਾਣੀ

ਮਹਿੰਦਰ ਕੌਰ