ਚੁੱਗ ਰਿਹਾ ਹਾਂ
ਮੰਚ ‘ਤੇ ਬਿਖਰੇ ਘੁੰਗਰੂ
ਆਪਣੇ ਨਾਚ ਬਾਅਦ

ਅਮਰਾਓ ਸਿੰਘ ਗਿੱਲ