ਵੱਟ ਖੁਰਚਦਾ ਖੁਰਚਦਾ
ਹਿਲਾ ਗਿਆ ਬੁਰਜੀ
ਗੁਆਂਢੀਆ ਦਾ ਸਾਂਝੀ

ਤੇਜੀ ਬੇਨੀਪਾਲ