ਪਤਝੜ ਦੀ ਹਵਾ- 
ਬਿਰਖ ਨਾਲੋਂ ਨਿਖੜੇ ਪੱਤੇ 
ਮਿਲੇ ਫੁੱਟਪਾਥ ਤੇ 

ਅਰਵਿੰਦਰ ਕੌਰ