ਨਿੱਕੇ ਨਿੱਕੇ ਹੱਥ
ਮਾਂ ਲਾਵੇ ਨੇਲ ਪੋਲਿਸ਼
ਪਾਰਟੀ ਦੀ ਤਿਆਰੀ 

ਜਗਦੀਪ ਸਿੰਘ ਮੁਲਾਂਪੁਰ