ਮੁੜ ਆ ਬੈਠਾ
ਘੁੱਗੀਆਂ ਦਾ ਜੋੜਾ
ਪੁੰਗਰਦੀ ਡੇਕ ‘ਤੇ

ਇੰਦਰਜੀਤ ਸਿੰਘ ਪੁਰੇਵਾਲ