ਮੰਗ ਰਿਹਾ ਚੋਗ
ਖੰਭ ਫੜਫੜਾਓਦਾ
ਚਿੜੀ ਕੋਲ ਬੋਟ

ਰਾਜਿੰਦਰ ਸਿੰਘ ਘੁੰਮਣ