ਬਹਾਰ ਦਾ ਦਿਨ–
ਅੱਜ ਫੇਰ ਉਹ ਲੰਘਿਆ
ਨਜ਼ਰਾਂ ਝੁਕਾ

ਦੀਪੀ ਸੈਰ