ਤੇਜ ਹਨੇਰੀ-
ਕੁੜਤੀ ਜਾ ਲਿਪਟੀ
ਛੜੇ ਦੇ ਮੰਜੇ ਨੂੰ

ਗੁਰਮੁਖ ਭੰਦੋਹਲ ਰਾਈਏਵਾਲ