ਤੇਜ ਹਨੇਰੀ —
ਨਿਪੱਤਰੇ ਰੁੱਖ ‘ਚੋਂ ਲੰਘਦਿਆਂ
ਹੋਰ ਉੱਚੀ ਸ਼ੂਕੀ

ਰਾਜਿੰਦਰ ਸਿੰਘ ਘੁੰਮਣ