ਸਿੱਲੀ ਰੇਤ
ਮਿਟ ਰਹੀਆਂ ਪੈੜਾਂ
ਨਾਲੋ ਨਾਲ

ਗੁਰਮੁਖ ਭੰਦੋਹਲ ਰਾਈਏਵਾਲ