ਬੂਹੇ ‘ਚ ਬੈਠੀ
ਚਾਦਰ ਕੱਢੇ
ਸੱਜਣਾ ਦਾ ਨਾਂ

ਡਿੰਪੀ ਸਿੱਧੂ