ਵੱਟ ਤੇ ਤੁਰਾਂ
ਚਿੱਟੀ ਤਿੱਤਲੀ ਉਡੇ
ਅੱਗੇ ਪਿੱਛੇ

ਗੁਰਵਿੰਦਰ ਸਿੰਘ ਸਿੱਧੂ