ਪੂੰਛ ਵਾਲਾ ਜਹਾਜ਼
ਚਿੱਟੀ ਲੀਕ ਪਾ ਰਿਹਾ
ਤਿੱਤਰਖੰਭੀ ਬੱਦਲਾਂ ‘ਚ

ਬਲਜਿੰਦਰ ਜੌੜਕੀਆਂ