ਖੁਲ੍ਹਿਆ ਕੁੱਪ
ਤੇਜ ਹਵਾ ਉਡਾ ਰਹੀ
ਤੁੜੀ ਤੇ ਰੇਤਾ

ਪੁਸ਼ਪਿੰਦਰ ਸਿੰਘ ਪੰਛੀ