ਘਰ ਤੋਂ ਦੂਰ 
ਰੋਟੀ ਪਕਾਉਦਿਆਂ
ਆਵੇ ਮਾਂ ਦੀ ਯਾਦ

ਸਤਨਾਮ ਖੀਵਾ