ਹਾੜ੍ਹ ਦੀ ਦੁਪਹਿਰ – 
ਬਸ ਤੁਰੀ ਤੋਂ ਸੁੱਕ ਗਏ
ਚਾਰੇ ਨੈਣ

ਸੁਰਮੀਤ ਮਾਵੀ