ਲੰਘੀ ਜਾਂਦੀ ਰੇਲ 
ਸਾਇਕਲ ਦੇ ਡੰਡੇ ‘ਤੇ ਬੈਠਾ 
ਬੱਚਾ ਗਿਣੇ ਡੱਬੇ

ਸਤਵਿੰਦਰ ਸਿੰਘ